Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṫnaa. 1. ਹੀਰਿਆਂ। 2. ਮੁਲਵਾਨ ਵਸਤੂਆਂ। 3. ਰਤਨਾਂ ਦੀ। 4. ਭਾਵ ਅਖਾਂ। 5. ਭਾਵ ਸੁਭਬਚਨ। 1. gems. 2. valuable object. 3. of jewels. 4. viz., eyes. 5. viz., noble utterances. ਉਦਾਹਰਨਾ: 1. ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥ Raga Sireeraag 1, 8, 1:1 (P: 17). 2. ਪੁੰਨ ਦਾਨ ਹੋਮੇ ਬਹੁ ਰਤਨਾ ॥ Raga Gaurhee 5, Sukhmanee 3, 1:6 (P: 265). ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ ॥ Raga Aaasaa 4, Chhant 8, 4:1 (P: 442). 3. ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ ॥ Raga Gaurhee 5, Vaar 4:3 (P: 319). 4. ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ ॥ Raga Soohee 3, Vaar 10ਸ, 1, 2:1 (P: 788). 5. ਮਨੁ ਮਾਣਕੁ ਰਤਨਾ ਮਹਿ ਗਹੈ ॥ Raga Raamkalee, Bennee, 1, 8:4 (P: 974).
|
SGGS Gurmukhi-English Dictionary |
1. gem, jewel, precious stone. 2. valuable object. 3. of jewels. 4. i.e., eyes. 5. i.e., noble words.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|