Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṫan⒤. ਰਤਨ ਦੀ, ਅਮੋਲਕ ਵਸਤ ਦੀ। of emeralds/jewels. ਉਦਾਹਰਨ: ਗਿਆਨ ਰਤਨਿ ਸਭ ਸੋਝੀ ਹੋਇ ॥ Raga Aaasaa 3, 49, 1:1 (P: 364). ਘਰਿ ਹੋਦੈ ਰਤਨਿ ਪਦਾਰਥਿ ਭੂਖੇ ਭਾਗਹੀਣ ਹਰਿ ਦੂਰੇ ॥ (ਰਤਨਾਂ ਦੇ). Raga Vadhans 4, Chhant 3, 3:4 (P: 574). ਗਿਆਨ ਰਤਨਿ ਮਨੁ ਮਾਜੀਐ ਬਹੁੜਿ ਨ ਮੈਲਾ ਹੋਇ ॥ (ਰਤਨ ਨਾਲ). Raga Maaroo 1, 10, 4:2 (P: 992). ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ (ਰਤਨ ਦੁਆਰਾ). Raga Parbhaatee 3, Asatpadee 1, 2:1 (P: 1346).
|
SGGS Gurmukhi-English Dictionary |
of emeralds/jewels.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|