Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṫnee. 1. ਰਤਨਾਂ ਨਾਲ। 2. ਰਤਨਾ ਦਾ ਪਾਰਖੂ। 1. jewels, gems, emeralds, pearls. 2. jeweler. ਉਦਾਹਰਨਾ: 1. ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥ Raga Sireeraag 1, 1, 1:1 (P: 14). 2. ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ ॥ Raga Raamkalee 3, Vaar 15, Salok, 2, 2:1 (P: 954).
|
SGGS Gurmukhi-English Dictionary |
1. jewels, gems, emeralds, pearls. 2. jeweler.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਰਤਨਾਂ ਦਾ ਪਰੀਖਕ ਅਤੇ ਵਪਾਰ ਕਰਨ ਵਾਲਾ, ਜੌਹਰੀ. “ਰਤਨਾ ਕੇਰੀ ਗੁਥਲੀ, ਰਤਨੀ ਖੋਲੀ ਆਇ.” (ਮਃ ੨ ਵਾਰ ਰਾਮ ੧) ਰਤਨ ਤੋਂ ਭਾਵ- ਸ਼ੁਭ ਗੁਣ ਅਤੇ ਰਤਨੀ ਤੋਂ ਗੁਰੂ ਹੈ। 2. ਰਤਨੀਂ. ਰਤਨਾ ਕਰਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|