Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṫee-aa. ਜੁੜੀਆਂ ਹੋਈਆਂ, ਪਿਆਰ ਕਰਦੀਆਂ। imbued, adorned. ਉਦਾਹਰਨ: ਸਬਦਿ ਰਤੀਆ ਸੋਹਾਗਣੀ ਤਿਨ ਵਿਚਹੁ ਹਉਮੈ ਜਾਇ ॥ Raga Sireeraag 3, 61, 2:3 (P: 38). ਨਾਮਿ ਰਤੀਆ ਸੇ ਰੰਗਿ ਚਲੂਲਾ ਪਿਰ ਕੈ ਅੰਕਿ ਸਮਾਏ॥ (ਮਸਤ, ਮਗਨ). Raga Vadhans 3, Alaahnneeaan 4, 3:4 (P: 585).
|
|