Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṫaᴺn⒰. ਅਮੋਲਕ ਵਸਤ, ਹੀਰਾ। precious object, pearl, gem, emerald. ਉਦਾਹਰਨ: ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਪਾਇ ॥ Raga Sireeraag 4, 69, 2:2 (P: 41).
|
SGGS Gurmukhi-English Dictionary |
gem, jewel, emerald, pearl, precious object.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰਤੰਨ) ਦੇਖੋ- ਰਤਨ. “ਗੁਰ ਕਾ ਸਬਦੁ ਰਤੰਨੁ ਹੈ.” (ਅਨੰਦ) 2. ਰਤਨਰੂਪ ਨੇਤ੍ਰ. “ਚਬਣ ਚਲਣ ਰਤੰਨ.” (ਸ. ਫਰੀਦ) ਦੰਦ, ਪੈਰ ਅਤੇ ਨੇਤ੍ਰ। 3. ਰਕ੍ਤ-ਵਰਣ. ਭਾਵ- ਪ੍ਰੇਮ ਦਾ ਰੰਗ. “ਮਨੁ ਪ੍ਰੇਮਿ ਰਤੰਨਾ.” (ਆਸਾ ਛੰਤ ਮਃ ੪) ਪ੍ਰੇਮ ਵਿੱਚ ਰੰਗਿਆ ਗਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|