Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rabaabee. ਰਬਾਬ ਵਜਾਉਣ ਵਾਲਾ। one plays Rabaab - a stringed musical instrument. ਉਦਾਹਰਨ: ਫੀਲੁ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ ॥ Raga Aaasaa, Kabir, 6, 1:1 (P: 477).
|
English Translation |
n.m. rebeck player.
|
Mahan Kosh Encyclopedia |
ਵਿ. ਰਬਾਬ ਬਜਾਉਣ ਵਾਲਾ। 2. ਨਾਮ/n. ਸਤਿਗੁਰੂ ਦੇ ਦਰਬਾਰ ਵਿੱਚ ਕੀਰਤਨ ਕਰਨ ਵਾਲੇ ਉਹ ਰਾਗੀ, ਜੋ ਭਾਈ ਮਰਦਾਨਾ ਰਬਾਬੀ ਦੀ ਵੰਸ਼ ਦੇ ਅਥਵਾ- ਉਸ ਦੀ ਸੰਪ੍ਰਦਾਯ ਦੇ ਰਬਾਬ ਵਜਾਕੇ ਗੁਰਬਾਣੀ ਗਾਂਉਂਦੇ ਹਨ. ਦੇਖੋ- ਮਿਜਰਾਬ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|