Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ramjaanaa. ਹਿਜ਼ਰੀ ਸੰਮਤ ਦਾ ਇਕ ਮਹੀਨਾ ਜਿਸ ਨੂੰ ਪਵਿਤਰ ਮੰਨਿਆ ਜਾਂਦਾ ਹੈ ਤੇ ਰੋਜ਼ੇ ਰਖੇ ਜਾਂਦੇ ਹਨ। Ramzaan - the 11th month of hijaree era. ਉਦਾਹਰਨ: ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ ॥ Raga Parbhaatee, Kabir, 2, 3:1 (P: 1349).
|
|