Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ram⒤. 1. ਲੀਣ, ਸਮਾਏ ਹੋਏ। 2. ਸਿਮਰ ਕੇ। 3. ਹੇ ਵਿਆਪਕ (ਹਰੀ)। 4. ਲੰਘਣਾ। 1. absorbed. 2. uttering. 3. pervading. 4. passed. ਉਦਾਹਰਨਾ: 1. ਰਾਮ ਰਾਮ ਰਾਮ ਰਮੇ ਰਮਿ ਰਹੀਐ ॥ Raga Aaasaa, Kabir, 20, 1:1 (P: 481). ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ ॥ Salok 9, 37:1 (P: 1428). 2. ਕਹਿ ਕਬੀਰ ਰਾਮੈ ਰਮਿ ਛੂਟਹੁ ਨਾਹਿਤ ਬੂਡੇ ਭਾਈ ॥ Raga Maaroo, Kabir, 1, 4:2 (P: 1103). 3. ਭਣਤਿ ਨਾਮਦੇਉ ਰਮਿ ਰਹਿਆ ਅਪਨੇ ਭਗਤ ਪਰ ਕਰਿ ਦਇਆ ॥ Raga Basant, Naamdev, 3, 3:1 (P: 1196). 4. ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ ॥ Salok 9, 36:2 (P: 1428).
|
SGGS Gurmukhi-English Dictionary |
1. pervading. 2. all pervading God. 3. on pervading. 4. goes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰਮਣ ਕਰਕੇ। 2. ਰਵਣ (ਉੱਚਾਰਣ) ਕਰਕੇ. “ਰਾਮੈ ਰਮਿ ਛੂਟਉ.” (ਮਾਰੂ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|