Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ralṇaa. ਨਾਲ ਮਿਲਣਾ। mix with. ਉਦਾਹਰਨ: ਅਗੈ ਸੰਗਤੀ ਕੁੜਮੀ ਵੇਮੁਖ ਰਲਣਾ ਨ ਮਿਲੈ ਤਾ ਵਹੁਟੀ ਭਤੀਜੀ ਫਿਰਿ ਆਣਿ ਘਰਿ ਪਾਇਆ ॥ Raga Gaurhee 4, Vaar 12, Salok, 4, 1:5 (P: 306).
|
Mahan Kosh Encyclopedia |
(ਰਲਨਾ) ਕ੍ਰਿ. ਮਿਲਣਾ। 2. ਇਕੱਠੇ ਹੋਣਾ। 3. ਅਭੇਦ ਹੋਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|