Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ralaa-i. ਮਿਲਾ ਲਵੇ, ਮਿਲਾਏ, ਸ਼ਾਮਲ ਕਰੇ। unite, make partner. ਉਦਾਹਰਨ: ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥ Raga Sireeraag 1, Asatpadee 28, 14:3 (P: 72). ਸੁ ਏਤੁ ਖਜਾਨੈ ਲਇਆ ਰਲਾਇ ॥ (ਮਿਲਾ ਲਿਆ, ਸ਼ਾਮਲ ਕੀਤਾ). Raga Gaurhee 5, 100, 4:2 (P: 186). ਉਦਾਹਰਨ: ਧਾਤੂ ਪੰਜਿ ਰਲਾਇ ਕੂੜਾ ਪਾਜਿਆ ॥ (ਰਲਾ ਕੇ). Salok 1, 14:2 (P: 1411).
|
|