Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ralaa-ee-æ. ਮਿਲਾਈਏ, ਮਿਲਦੀ। mingle, mixes, merge. ਉਦਾਹਰਨ: ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ ॥ (ਮਿਲਾ ਦੇਈਏ). Raga Sireeraag 1, 8, 4:1 (P: 17). ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ ॥ (ਮਿਲ ਜਾਂਦੀ ਹੈ). Raga Sireeraag 1, Asatpadee 16, 5:3 (P: 63). ਸੁਰਤੀ ਸੁਰਤਿ ਰਲਾਈਐ ਏਤੁ ॥ (ਮਿਲਾਈਏ). Raga Raamkalee 1, 7, 1:1 (P: 878).
|
|