Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ralaaḋʰi-aa. ਰਲੇ ਹਨ, ਮਿਲੇ ਹਨ, ਸ਼ਾਮਲ/ਲੀਨ ਹੋਏ ਹਨ। blend. ਉਦਾਹਰਨ: ਸਚੁ ਸਚਾ ਸਭ ਦੂ ਵਡਾ ਹੈ ਸਚੁ ਸੇਵਨਿ ਸੇ ਸਚਿ ਰਲਾਧਿਆ ॥ Raga Gaurhee 4, Vaar 22:4 (P: 313).
|
Mahan Kosh Encyclopedia |
ਵਿ. ਰਲ ਗਿਆ. ਅਭੇਦ ਹੋਇਆ. “ਸਚੁ ਸੇਵਨਿ, ਸੇ ਸਚੁ ਰਲਾਧਿਆ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|