Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ralee. 1. ਮਿਲੀ। 2. ਚਾਉ, ਖੁਸ਼ੀ, ਪ੍ਰਸੰਨਤਾ। 3. ਮੌਜ, ਰੰਗ ਰਲੀਆਂ। 1. merges, mixes. 2. caressing. 3. revelries. ਉਦਾਹਰਨਾ: 1. ਪਿਰਿ ਰਾਵਿਅੜੀ ਸਬਦਿ ਰਲੀ ਰਵਿ ਰਹਿਆ ਨਹ ਦੂਰੀ ਰਾਮ ॥ Raga Soohee 1, Chhant 3, 3:2 (P: 765). 2. ਪ੍ਰੇਮਿ ਬੁਲਾਈ ਰਲੀ ਸਿਉ ਮਨ ਮਹਿ ਸਬਦੁ ਅਨੰਦੁ ॥ Raga Raamkalee 1, Oankaar, 12:3 (P: 931). 3. ਖਾਜੈ ਪੈਝੈ ਰਲੀ ਕਰੀਜੈ ॥ Raga Maaroo 1, Solhaa 7, 13:1 (P: 1027).
|
SGGS Gurmukhi-English Dictionary |
1. got met/mixed with. 2. festivity, revelries. 3. eagerness.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਖ਼ੁਸ਼ੀ. ਪ੍ਰਸੰਨਤਾ. ਦੇਖੋ- ਸੰ. ਲਲਨ. “ਭਾਣੈ ਚਲੈ ਕੰਤ ਕੈ, ਸੁ ਮਾਣੇ ਸਦਾ ਰਲੀ.” (ਮਃ ੩ ਵਾਰ ਮਲਾ) “ਪਿਰੁ ਰਲੀਆ ਰਸਿ ਮਾਣਸੀ.” (ਸ੍ਰੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|