Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ravaṇ. 1. ਸਿਮਰਨ/ਗਾਇਣ ਕਰਨ ਨਾਲ। 2. ਸਿਮਰਨ ਵਾਲੇ। 1. uttering, remembering. 2. contemplating, meditating. ਉਦਾਹਰਨਾ: 1. ਰਵਣ ਗੁਣਾ ਕਟੀਐ ਜਮ ਜਾਲਾ ॥ Raga Soohee 5, 2, 3:2 (P: 760). 2. ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ ਕਰਣ ਸਰਬ ਭੂਤ ਆਪਿ ਹੀ ਦੇਵਾਧਿ ਦੇਵ ਸਹਸ ਮੁਖ ਫਨਿੰਦ ਜੀਉ ॥ Sava-eeay of Guru Ramdas, Gayand, 9:3 (P: 1403).
|
SGGS Gurmukhi-English Dictionary |
1. on reciting/ remembering. 2. who recite.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਸ਼ਬਦ ਕਰਨ ਦੀ ਕ੍ਰਿਯਾ। 2. ਗਾਯਨ. ਆਲਾਪ. “ਰਵਣ ਗੁਣਾ ਕਟੀਐ ਜਮਜਾਲਾ.” (ਸੂਹੀ ਅ: ਮਃ ੫) “ਆਠ ਪਹਰ ਹਰਿ ਕਾ ਜਸੁ ਰਵਣਾ.” (ਸੋਰ ਮਃ ੫) 3. ਕੋਇਲ। 4. ਵਿ. ਸ਼ਬਦ ਕਰਨ ਵਾਲਾ। 5. ਗੁਰਬਾਣੀ ਵਿੱਚ ਰਮਣ ਦੀ ਥਾਂ ਭੀ ਰਵਣ ਸ਼ਬਦ ਆਇਆ ਹੈ। 6. ਦੇਖੋ- ਰਵਣੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|