Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ravaṫ. 1. ਜਪਣ/ਸਿਮਰਨ ਨਾਲ। 2. ਭੋਗਣਾ। 3. ਚਾਲ। 1. deliberate, repeat, utter. 2. mated, had sex. 3. walk. ਉਦਾਹਰਨਾ: 1. ਰਾਮੁ ਰਵਤ ਸਦ ਹੀ ਸੁਖੁ ਪਾਇਆ ॥ Raga Gaurhee 5, 106, 1:1 (P: 201). ਬਾਬਾ ਐਸੀ ਰਵਤ ਰਵੈ ਸੰਨਿਆਸੀ ॥ (ਸਿਮਰਨ, ਰਟਨ). Raga Maaroo 1, Asatpadee 7, 1:1 (P: 1012). 2. ਬੇਸੁਆ ਰਵਤ ਅਜਾਮਲੁ ਉਧਰਿਓ ਮੁਖਿ ਬੋਲੈ ਨਾਰਾਇਣੁ ਨਰਹਰੇ ॥ Raga Maaroo 4, 1, 3:2 (P: 995). 3. ਐਸੀ ਰਵਤ ਰਵਹੁ ਮਨ ਮੇਰੇ ਹਰਿ ਚਰਣੀ ਚਿਤੁ ਲਾਈ ॥ Raga Saarang 1, Asatpadee 1, 3:1 (P: 1232).
|
SGGS Gurmukhi-English Dictionary |
1. recitation, rememberence. 2. enjoys, deals with. 3. walk.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ ਵਿ. ਉੱਚਾਰਣ ਕਰਦਾ। 2. ਰਮਤ. ਰਮਣ ਕਰਦਾ. ਭੋਗਦਾ. “ਬੇਸੁਆ ਰਵਤ ਅਜਾਮਲੁ ਉਧਰਿਓ.” (ਮਾਰੂ ਮਃ ੪) 3. ਨਾਮ/n. ਸਤੋਤ੍ਰਪਾਠ. ਮਹਿਮਾ ਗਾਉਣ ਦੀ ਕ੍ਰਿਯਾ. “ਐਸੀ ਰਵਤ ਰਵਹੁ, ਮਨ ਮੇਰੇ.” (ਸਾਰ ਅ: ਮਃ ੧) ਦੇਖੋ- ਰਵ. ਐਸੀ ਰਵਤ ਰਵੈ ਸੰਨਿਆਸੀ.” (ਮਾਰੂ ਅ: ਮਃ ੧) 4. ਦੇਖੋ- ਰਬਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|