Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ravahi. 1. ਮਾਣਦੀਆਂ ਹਨ। 2. ਜਪਦੇ ਹਨ, ਸਿਮਰਦੇ ਹਨ। 3. ਬੋਲਦੇ, ਚੀਕਦੇ। 1. enjoy. 2. repeat, meditate. 3. uttering, remembering. ਉਦਾਹਰਨਾ: 1. ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ ॥ Raga Sireeraag 1, 20, 3:3 (P: 21). ਸਦਾ ਰਵਹਿ ਪਿਰੁ ਆਪਣਾ ਸਚੈ ਨਾਮਿ ਸੁਖੁ ਪਾਇਆ ॥ Raga Aaasaa 3, 35, 2:2 (P: 429). 2. ਸਚੋ ਸਚੁ ਰਵਹਿ ਦਿਨੁ ਰਾਤੀ ਇਹੁ ਮਨੁ ਸਚਿ ਰੰਗਾਵਣਿਆ ॥ Raga Maajh 3, Asatpadee 31, 3:3 (P: 128). 3. ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ ॥ Raga Vadhans 1, Alaahnneeaan 4, 4:1 (P: 581).
|
SGGS Gurmukhi-English Dictionary |
1. recite, remember. 2. pervades. 3. on merging in love/devotion. 4. deals with.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|