Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ravaa. ਉਚਰਾਂ, ਵਰਣਨ ਕਰਾਂ, ਜਪਾਂ, ਸਿਮਰਾਂ। utter. ਉਦਾਹਰਨ: ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥ Raga Sorath 4, Vaar 19:3 (P: 650).
|
SGGS Gurmukhi-English Dictionary |
recite, remember.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adj. proper, just, justifiable, lawful. (2) n.m. pedigree, lineage, ancestry, breed; same as ਸੂਜੀ.
|
Mahan Kosh Encyclopedia |
ਨਾਮ/n. ਧਾਤੁ ਅੰਨ ਮਿਸ਼ਰੀ ਆਦਿ ਦਾ ਛੋਟਾ ਦਾਣਾ। 2. ਛਿੱਲ ਉਤਾਰਕੇ ਕਣਕ ਦੀ ਗਿਰੂ ਦਾ ਦਾਣੇਦਾਰ ਆਟਾ. ਸੂਜੀ। 3. ਨਸਲ. ਵੰਸ਼। 4. ਫ਼ਾ. [روا] ਵਿ. ਉਚਿਤ. ਯੋਗ੍ਯ। 5. ਜਾਯਜ਼. ਵਿਧਾਨ. “ਕੇਸ ਰਾਖਨੇ ਰਵਾ ਸਭਨ ਕੋ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|