Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ravaaṇee. ਤੇਜ਼ੀ ਨਾਲ, ਫਰ ਫਰ, ਰਵਾਨਗੀ ਨਾਲ। fluently. ਉਦਾਹਰਨ: ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ Raga Raamkalee 3, Anand, 24:5 (P: 920).
|
SGGS Gurmukhi-English Dictionary |
with speed/agility.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰਵ (ਸ਼ਬਦ ਕਰਨ) ਦੀ ਕ੍ਰਿਯਾ. ਡੰਡ. ਸ਼ੋਰ. ਰੌਲਾ। 2. ਫ਼ਾ. [روانی] ਰਵਾਨੀ. ਜਾਰੀ ਹੋਣ ਦੀ ਕ੍ਰਿਯਾ. “ਚਿਤੁ ਜਿਨ ਕਾ ਹਿਰਿ ਲਇਆ ਮਾਇਆ, ਬੋਲਨਿ ਪਏ ਰਵਾਣੀ.” (ਅਨੰਦੁ) ਰਵਾਨਗੀ ਨਾਲ ਪਏ ਬੋਲਦੇ ਹਨ. ਭਾਵ- ਨਿੱਤ ਜਪਣ ਦੀ ਇੱਕ ਪਰਿਪਾਟੀ ਪੈਗਈ ਹੈ, ਪਾਠ ਦੇ ਸਿੱਧਾਂਤ ਵੱਲ ਧ੍ਯਾਨ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|