Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasak⒤. ਸਵਾਦ ਲੈ ਲੈ ਕੇ, ਸੁਆਦ ਨਾਲ। immersed in love. ਉਦਾਹਰਨ: ਤੁਮਰੀ ਕ੍ਰਿਪਾ ਤੇ ਸਭ ਫਲ ਪਾਏ ਰਸਕਿ ਰਾਮ ਨਾਮ ਧਿਆਏ ॥ (ਭਾਵ ਪਿਆਰ ਨਾਲ). Raga Saarang 5, 115, 1:2 (P: 1226). ਉਦਾਹਰਨ: ਮਨ ਰਸਕਿ ਰਸਕਿ ਹਰਿ ਰਸਿ ਆਘਾਨੇ ਫਿਰਿ ਬਹੁਰਿ ਨ ਭੂਖ ਲਗਾਵੈ ॥ Raga Gaurhee 4, 64, 3:2 (P: 172). ਤੇਰੇ ਜਨ ਰਸਕਿ ਰਸਕਿ ਗੁਣ ਗਾਵਹਿ ॥ Raga Aaasaa 5, 4, 1:1 (P: 380).
|
Mahan Kosh Encyclopedia |
ਕ੍ਰਿ. ਵਿ. ਰਸ ਗ੍ਰਹਣ ਕਰਕੇ. ਆਨੰਦ ਲੈਕੇ. “ਰਸਕਿ ਰਸਕਿ ਗੁਨ ਗਾਵਹੁ ਗੁਰਮਤਿ.” (ਪ੍ਰਭਾ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|