Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raspaṫ⒤. ਰਸ ਨੂੰ ਅਨੁਭਵ ਕਰਨ ਵਾਲੀ, ਰਸਨਾ, ਜੀਭ। tongue. ਉਦਾਹਰਨ: ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ ॥ Raga Maaroo, Kabir, 7, 1:2 (P: 1104).
|
Mahan Kosh Encyclopedia |
ਰਸਾਂ (ਜਲਾਂ) ਦਾ ਸ੍ਵਾਮੀ. ਵਰੁਣ ਦੇਵਤਾ। 2. ਚੰਦ੍ਰਮਾ। 3. ਰਸਨਾ. ਜੀਭ. “ਨੈਨੂ ਨਕਟੂ ਸ੍ਰਵਨੂ ਰਸਪਤਿ.” (ਮਾਰੂ ਕਬੀਰ) ਨੇਤ੍ਰ, ਨੱਕ, ਕੰਨ ਅਤੇ ਜੀਭ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|