Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasahu. ਰਸ, ਸਾਆਦ ਮਾਨੋ ਭਾਵ ਜਪੋ। pleasure, utter/recite. ਉਦਾਹਰਨ: ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ ॥ (ਸੁਆਦ). Raga Bilaaval 4, 4, 3:2 (P: 800). ਕਵਨ ਉਪਮਾ ਦੇਉ ਕਵਨ ਸੇਵਾ ਸਰੇਉ ਏਕ ਮੁਖ ਰਸਨਾ ਰਸਹੁ ਜੁਗ ਜੋਰਿ ਕਰ ॥ (ਸੁਆਦ ਮਾਨੋ ਭਾਵ ਜਪੋ). Sava-eeay of Guru Ramdas, Kal-Sahaar, 3:2 (P: 1398).
|
SGGS Gurmukhi-English Dictionary |
relishes, recites.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|