Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasaa. 1. ਰਸ, ‘ਰਸ’ ਦਾ ਬਹੁ ਵਚਨ। 2. ਰਸਦਾਇਕ ਪਦਾਰਥ। 1. relishes, enjoyment, revelment, pleasure. 2. dainties. ਉਦਾਹਰਨਾ: 1. ਆਨ ਰਸਾ ਜੇਤੇ ਤੈ ਚਾਖੈ ॥ Raga Gaurhee 5, 84, 1:1 (P: 180). ਰੰਗ ਰਸਾ ਤੂੰ ਮਨਹਿ ਅਧਾਰੁ ॥ Raga Gaurhee 5, 87, 3:2 (P: 181). 2. ਅਨਕ ਰਸਾ ਖਾਇ ਜੈਸੇ ਢੋਰ ॥ Raga Gaurhee 5, 124, 1:1 (P: 190).
|
SGGS Gurmukhi-English Dictionary |
relishes, juices, delicacies.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਰਸ.
|
Mahan Kosh Encyclopedia |
ਨਾਮ/n. ਤਰੀ. ਸ਼ੋਰਵਾ. ਰਸ। 2. ਰਸ ਦਾ ਬਹੁ ਵਚਨ. “ਰੰਗ ਰਸਾ ਜੈਸੇ ਸੁਪਨਾਹਾ.” (ਆਸਾ ਮਃ ੫) 3. ਦੇਖੋ- ਰੱਸਾ। 3. ਸੰ. ਦਾਖ। 4. ਪ੍ਰਿਥਿਵੀ. “ਰੰਗ ਰਸਾ ਤੂੰ ਮਨਹਿ ਅਧਾਰੁ.” (ਗਉ ਮਃ ੫) “ਰਸਾ ਪਾਦ ਤੂਰਨ ਧਰੇ.” (ਨਾਪ੍ਰ) 6. ਜੀਭ। 7. ਨਦੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|