Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasaa-i. 1. ਰਸਮਈ ਹੋਏ। 2. ਰਸ ਨਾਲ, ਸੁਆਦ ਲੈ ਕੇ। 1. enjoys. 2. with love, lovingly. ਉਦਾਹਰਨਾ: 1. ਮਨ ਤਨੁ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ ॥ Raga Sireeraag 6, 47, 4:2 (P: 32). ਨਾਨਕ ਰਸਨਾ ਸਬਦਿ ਰਸਾਇ ਜਿਨਿ ਹਰਿ ਹਰਿ ਮੰਨਿ ਵਸਾਇਆ ॥ Raga Bihaagarhaa 4, Vaar 5, Salok, 3, 1:2 (P: 550). 2. ਜਿਹਵਾ ਜਲਉ ਜਲਾਵਣੀ ਨਾਮੁ ਨ ਜਪੈ ਰਸਾਇ ॥ Raga Sireeraag 1, Asatpadee 10, 5:2 (P: 59). ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ ਅੰਜਨੁ ਸਾਰਹੇ ॥ (ਭਾਵ ਪ੍ਰੇਮ ਨਾਲ). Raga Tukhaaree 5, Chhant 6, 3:3 (P: 1113).
|
SGGS Gurmukhi-English Dictionary |
1. relishes. 2. on relishing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਰਸ ਲੈਕੇ. “ਜਿਹਵਾ ਜਲਉ, ਨਾਮੁ ਨ ਜਪੈ ਰਸਾਇ.” (ਸ੍ਰੀ ਅ: ਮਃ ੧) “ਰਸਾਇ ਰਸਾਇ ਹਰਿ ਜੀ ਕੇ ਗੁਣ ਗਾਵਤਾ ਰਹੁ.” (ਜਸਭਾਮ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|