Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasaa-é. 1. ਰਸ ਮਾਨਦਾ ਹੈ। 2. ਰਸ ਮਈ ਕੀਤੇ। 1. enjoys. 2. sweetened. ਉਦਾਹਰਨਾ: 1. ਮਨ ਇਕਤੁ ਘਰਿ ਆਣੈ ਸਭ ਗਤਿ ਮਿਤਿ ਜਾਣੈ ਹਰਿ ਰਾਮੋ ਨਾਮੁ ਰਸਾਏ ॥ Raga Aaasaa 4, Chhant 9, 5:3 (P: 443). 2. ਰਸਨ ਰਸਾਏ ਨਾਮਿ ਤਿਸਾਏ ਗੁਰ ਕੇ ਸਬਦਿ ਵਿਕਾਣੇ ॥ Raga Dhanaasaree 1, Chhant 2, 4:3 (P: 688). ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ ਪ੍ਰਭੁ ਸੋਈ ॥ Raga Parbhaatee 1, 15, 4:2 (P: 1332).
|
SGGS Gurmukhi-English Dictionary |
1. relishes. 2. sweetened.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|