Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasi-aa. 1. ਚੋਇਆ, ਰਿਸਿਆ। 2. ਭਰੀ ਕੇ, ਸਰਸ਼ਾਰ ਹੋ। 3. ਸੁਆਦ ਲੈਂਦਾ ਹੈ। 4. ਖੁਸ਼ ਹੋਇਆ। 5. ਰਸ ਭਰਪੂਰ ਹੋਇਆ। 1. delighted. 2. take delight. 3. enjoys, feels delighted. 4. relished. 5. enjoyed. ਉਦਾਹਰਨਾ: 1. ਰਸਿ ਰਸਿਆ ਭਰਿਆ ਸਦਾ ਪਕੈ ਕਰਮਿ ਧਿਆਨਿ ॥ (ਭਰਿਆ ਜਾ ਕੇ, ਸਰਸ਼ਾਰ ਹੋ). Raga Maajh 1, Vaar 20ਸ, 1, 1:2 (P: 147). 2. ਸਹਜ ਕਥਾ ਮਹਿ ਆਤਮੁ ਰਸਿਆ ॥ (ਸੁਆਦ ਲੈਂਦਾ ਹੈ॥). Raga Gaurhee 5, Asatpadee 3, 6:3 (P: 237). 3. ਅੰਮ੍ਰਿਤ ਨਾਮੁ ਤਹਾ ਜੀਅ ਰਸਿਆ ॥ (ਖੁਸ਼ ਹੋਇਆ). Raga Gaurhee 5, Baavan Akhree, 28:6 (P: 256). 4. ਮਨ ਹਰਿ ਹਰਿ ਵਸਿਆ ਗੁਰਮਤਿ ਹਰਿ ਰਸਿਆ ਹਰਿ ਹਰਿ ਰਸ ਗਟਾਕ ਪੀਆਉ ਜੀਉ ॥ (ਰਸ ਭਰਪੂਰ ਹੋਇਆ). Raga Aaasaa 4, Chhant 13, 1:5 (P: 447). 5. ਸੋਈ ਨਾਮੁ ਸਿਮਰਿ ਗੰਗੇਵ ਪਿਤਾਮਹ ਚਰਣ ਚਿਤ ਅੰਮ੍ਰਿਤ ਰਸਿਆ ॥ Sava-eeay of Guru Amardas, 4:2 (P: 1393).
|
SGGS Gurmukhi-English Dictionary |
1. juicy, delighteful. 2. relished, delighted. 3. on relishing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰਸ ਸਹਿਤ ਹੋਇਆ. “ਰਾਮ ਨਾਮ ਗੁਰਿ ਉਦਕੁ ਚੁਆਇਆ ਫਿਰਿ ਹਰਿਆ ਹੋਆ ਰਸਿਆ.” (ਬਸੰ ਅ: ਮਃ ੪) 2. ਸੁਰੀਲਾ. ਰਸਦਾਇਕ ਸੁਰਵਾਲਾ. “ਹੌਂ ਮਨ ਇਹ ਚਾਹੋਂ ਰਸ੍ਯੋ ਲਿਆਵੋਂ.” (ਨਾਪ੍ਰ) ਮੈ ਚਾਹੁਨਾ ਹਾਂ ਕਿ ਰਸਿਆ ਹੋਇਆ ਰਬਾਬ ਲਿਆਵਾਂ. ਭਾਵ- ਜਿਸ ਦਾ ਸੁਰ ਚੰਗੀ ਤਰਾਂ ਕ਼ਾਇਮ ਹੋ ਗਿਆ ਹੈ ਅਤੇ ਮਿੱਠੇ ਸੁਰ ਵਾਲਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|