Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasik. 1. ਰਸੀਆ, ਰਸ ਵਾਲਾ। 2. ਸੁਆਦ ਲਾ ਲਾ ਕੇ (ਸ਼ਬਦਾਰਥ)। 1. reveler. 2. tastefully, lovingly. ਉਦਾਹਰਨਾ: 1. ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥ Raga Gaurhee 5, 119, 2:1 (P: 204). 2. ਗਿਆਨ ਧਿਆਨ ਮਾਨ ਦਾਨ ਮਨ ਰਸਿਕ ਰਸਨ ਨਾਮ ਜਪਤ ਤਹ ਪਾਪ ਖੰਡਲੀ ॥ Raga Kaliaan 5, 5, 1:2 (P: 1322). ਰਾਮ ਰਾਮ ਰਾਮ ਰੰਗਿ ਰਾਤੇ ਰਸਿਕ ਗਟਕ ਨਿਤ ਪੀਜੈ ॥ Raga Kaliaan 4, Asatpadee 1, 5:2 (P: 1323).
|
SGGS Gurmukhi-English Dictionary |
juicy, delighteful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. admirer, lover, amorist, gallant; adj. amorous; lover of beauty,, music, dance etc. pleasure, loving; libertine.
|
Mahan Kosh Encyclopedia |
ਵਿ. ਰਸ ਜਾਣਨ ਵਾਲਾ। 2. ਰਸਵਾਲਾ. ਰਸੀਆ। 3. ਨਾਮ/n. ਸਾਰਸ ਪੰਛੀ। 4. ਘੋੜਾ। 5. ਹਾਥੀ। 6. ਪ੍ਰੇਮੀ ਭਗਤ। 7. ਕਾਵ੍ਯਵੇੱਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|