Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasool⒤. ਪੈਗੰਬਰ ਦੀ (ਸਿਖਿਆ) (ਮਹਾਨਕੋਸ਼)। prophet’s teaching. ਉਦਾਹਰਨ: ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥ Raga Gaurhee 5, Vaar 8ਸ, 5, 2:2 (P: 320).
|
SGGS Gurmukhi-English Dictionary |
prophet’s teaching.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰਸੂਲੀ) ਫ਼ਾ. [رسُولی] ਨਾਮ/n. ਪੈਗ਼ੰਬਰੀ. ਮਿਸ਼ਨ (mission). 2. ਅ਼. ਰਸੂਲ ਦੀ ਸਿਖ੍ਯਾ. “ਦੋਜਕਿ ਪਉਦਾ ਕਿਉ ਰਹੈ, ਜਾ ਚਿਤਿ ਨ ਹੋਇ ਰਸੂਲਿ?” (ਗਉ ਵਾਰ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|