Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasæ. 1. ਰਸ ਨਾਲ। 2. ਮਸਤ ਹੋਏ, ਰੁਝ ਗਏ। 3. ਰਸਨਾ ਤੋਂ, ਮੁਖ ਤੋਂ। 4. ਰਸਦਾ ਹੈ, ਸਿੰਜਰ ਜਾਂਦਾ ਹੈ। 5. ਰਸ ਨਾਲ ਭਰ ਜਾਂਦਾ ਹੈ। 6. ਰਸ ਮਾਨਦਾ ਹੈ। 1. happily. 2. engaged. 3. tongue. 4. enjoys. 5. revels. 6. enjoys, joyfully utters. ਉਦਾਹਰਨਾ: 1. ਤਹਾ ਸੰਗਤਿ ਸਾਧ ਗੁਣ ਰਸੈ ॥ Raga Gaurhee 5, Asatpadee 4, 6:3 (P: 237). 2. ਅਨਦ ਕੇਲ ਮਾਇਆ ਰੰਗਿ ਰਸੈ ॥ Raga Gaurhee 5, Sukhmanee 4, 7:4 (P: 267). 3. ਨਾਨਕ ਉਧਰੈ ਸਾਧ ਸੁਨਿ ਰਸੈ ॥ Raga Gaurhee 5, Sukhmanee 7, 6:10 (P: 272). 4. ਭਉ ਬਿਨਸੈ ਅੰਮ੍ਰਿਤੁ ਰਸੈ ਰੰਗਿ ਰਤੇ ਨਿਰੰਕਾਰ ॥ Raga Gaurhee 5, Thitee, 4:5 (P: 297). 5. ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ ॥ Raga Soohee 1, Asatpadee 3, 3:2 (P: 752). 6. ਅਨਿਕ ਰੂਪ ਰੰਗ ਭੋਗ ਰਸੈ ॥ Raga Raamkalee 5, 26, 1:3 (P: 890). ਨਾਨਾ ਪ੍ਰਕਾਰ ਜਿਨਿ ਜਗੁ ਕੀਓ ਜਨੁ ਮਥੁਰਾ ਰਸਨਾ ਰਸੈ ॥ (ਰਸ ਮਾਨਦਾ ਭਾਵ ਸਿਮਰਦਾ ਹੈ). Sava-eeay of Guru Ramdas, Mathuraa, 1:5 (P: 1404).
|
SGGS Gurmukhi-English Dictionary |
relishing, enjoying, blissfully.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰਸਦਾ (ਟਪਕਦਾ) ਹੈ. ਦੇਖੋ- ਰਸਣਾ। 2. ਰਸ ਨੂੰ. “ਨਾਨਕ ਉਧਰੈ ਸਾਧ ਸੁਨਿ ਰਸੇ.” (ਸਖੁਮਨੀ) ਨਾਮ ਅਤੇ ਪ੍ਰੇਮਰਸ ਨੂੰ ਸੁਣਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|