Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raso-i. ਰਸੋਈ ਵਿਚ। kitchen. ਉਦਾਹਰਨ: ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥ Raga Aaasaa 1, Vaar 18ਸ, 1, 1:5 (P: 472).
|
Mahan Kosh Encyclopedia |
(ਰਸੋਈ) ਨਾਮ/n. ਰਸ ਪਕਾਉਣ ਦੀ ਥਾਂ (ਪਾਕਸ਼ਾਲਾ). ਜਿੱਥੇ ਖਟਰਸ ਸਿੱਧ ਕੀਤੇ ਜਾਂਦੇ ਹਨ. “ਸੂਤਕ ਪਵੈ ਰਸੋਇ.” (ਵਾਰ ਆਸਾ) “ਉਚੇ ਮੰਦਰ ਸਾਲ ਰਸੋਈ.” (ਸੂਹੀ ਰਵਿਦਾਸ) 2. ਸਿੱਧ ਕੀਤਾ ਹੋਇਆ ਅੰਨ. ਭੋਜਨ. ਪ੍ਰਸਾਦ. ਜਿਵੇਂ- ਰਸੋਈ ਤਿਆਰ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|