Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raha-u. 1. ਰਹਿੰਦਾ ਹਾਂ। 2. ਰਹਾਂ। 1. lead, dwell, live, remain. 2. practise. ਉਦਾਹਰਨਾ: 1. ਅਨਦਿਨੁ ਜਪਤੁ ਰਹਉ ਤੇਰੀ ਸਰਣਾਇ ॥ Raga Gaurhee 1, Asatpadee 12, 8:2 (P: 226). ਉਦਾਹਰਨ: ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥ Raga Gaurhee, Kabir, 2, 1:2 (P: 323). ਵਰਤ ਨ ਰਹਉ ਨ ਮਹ ਰਮਦਾਨਾ ॥ (ਰਹਿੰਦਾ ਭਾਵ ਰਖਦਾ). Raga Bhairo 5, 3, 1:1 (P: 1136). 2. ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ ॥ ਆਸਾ, Kabir, 25, 1:2 (P: 482).
|
SGGS Gurmukhi-English Dictionary |
stay, remain, persist, continue!
SGGS Gurmukhi-English created by
Dr. Kulbir Singh, MD, San Mateo, CA, USA.
|
Mahan Kosh Encyclopedia |
ਰਹੋ। 2. ਰਹਉਂ. ਰਹਿਂਦਾ ਹਾਂ. “ਰਹਉ ਸਾਹਿਬ ਕੀ ਟੇਕ, ਨ ਮੋਹੈ ਮੋਹਣੀ.” (ਸੂਹੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|