Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rėhaṇ. ਰਹਿਣ/ਵਿਚਰਣ ਦਾ। remain. ਉਦਾਹਰਨ: ਮਰਣ ਰਹਣ ਰਸੁ ਅੰਤਰਿ ਭਾਇ ॥ Raga Gaurhee 1, 9, 1:2 (P: 153). ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥ (ਰਹਿਣਾ ਹੈ). Raga Raamkalee 1, Oankaar, 11:3 (P: 931).
|
Mahan Kosh Encyclopedia |
ਸੰ. ਨਾਮ/n. ਤਿਆਗ. “ਰਹਣ ਕਹਣ ਤੇ ਰਹੈ ਨ ਕੋਈ.” (ਓਅੰਕਾਰ) ਤਿਆਗ ਦੀਆਂ ਗੱਲਾਂ ਕਰਨ ਤੋਂ ਕੋਈ ਨਹੀਂ ਹਟਦਾ. ਭਾਵ- ਜ਼ਬਾਨੀ ਤਿਆਗੀ ਬਣ ਬੈਠਦੇ ਹਨ। 2. ਦੇਖੋ- ਰਹਣਾ ਅਤੇ ਰਹਣੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|