Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rėhṇaa. ਰਹਿਣਾ, ਟਿਕਣਾ, ਵਸਣਾ। `. ਉਦਾਹਰਨ: ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ ॥ Raga Sireeraag 3, 37, 4:2 (P: 28). ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ ॥ (ਭਾਵ ਜਿਊਣਾ). Raga Aaasaa 1, Asatpadee 13, 2:1 (P: 418). ਏਤੁ ਕਮਾਣੈ ਸਦਾ ਦੁਖ ਦੁਖ ਹੀ ਮਹਿ ਰਹਣਾ ॥ (ਜਿਊਣਾ). Raga Raamkalee 3, Vaar 13, Salok, 3, 1:4 (P: 953). ਮਰਣੁ ਲਿਖਾਇ ਆਏ ਨਹੀ ਰਹਣਾ ॥ Raga Gaurhee 1, 9, 1:1 (P: 153).
|
SGGS Gurmukhi-English Dictionary |
to stay, to remain, to persist, to continue.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਤਿਆਗ ਕਰਨਾ. ਛੱਡਣਾ. ਦੇਖੋ- ਰਹ ਧਾ ਅਤੇ ਰਹਣ। 2. ਰਹਿਣਾ. ਨਿਵਾਸ ਕਰਨਾ. ਵਸਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|