Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rėhṇee. ਰਹਿਤ. Living according to (spiritual living). ਉਦਾਹਰਨ: ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥ Raga Sireeraag 1, Asatpadee 5, 6:3 (P: 56).
|
Mahan Kosh Encyclopedia |
ਨਾਮ/n. ਧਾਰਨਾ. ਅ਼ਮਲ. ਰਹਿਤ. “ਕਥਨੀ ਝੂਠੀ ਜਗੁ ਭਵੈ, ਰਹਣੀ ਸਬਦੁ ਸੁਸਾਰੁ.” (ਸ੍ਰੀ ਅ: ਮਃ ੧) 2. ਧਰਮ ਦੀ ਰੀਤਿ. ਮਰਯਾਦਾ. “ਰਹਣੀ ਰਹੈ ਸੋਈ ਸਿਖ ਮੇਰਾ। ਉਹ ਠਾਕੁਰ ਮੈ ਉਸ ਕਾ ਚੇਰਾ.” (ਪ੍ਰਸ਼ਨੋਤੱਰ ਭਾਈ ਨੰਦਲਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|