Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rėhṫé. 1. ਨਿਰਲੇਪ, ਵਖਰੇ। 2. ਹਟਦੇ, ਰੁਕਦੇ। 3. ਰਹਿੰਦੇ ਹਨ। 4. ਰਹਿੰਦੇ ਹਨ। 1. removed. 2. restrained. 3. freed. 4. continue. ਉਦਾਹਰਨਾ: 1. ਦੀਸਹਿ ਸਭ ਮਹਿ ਸਭ ਤੇ ਰਹਤੇ ॥ Raga Gaurhee 5, 86, 3:3 (P: 181). 2. ਦਰਬਿ ਸਿਆਣਪ ਨਾ ਓਇ ਰਹਤੇ ॥ Raga Gaurhee 5, 89, 3:3 (P: 182). 3. ਕਹਤ ਮੁਕਤ ਸੁਨਤ ਮੁਕਤ ਰਹਤ ਜਨਮ ਰਹਤੇ ॥ (ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦੇ ਹਨ॥). Raga Saarang 5, 133, 2:2 (P: 1230). 4. ਸਾਸਿ ਸਾਸਿ ਸਿਮਰਤ ਪ੍ਰਭੁ ਰਹਤੇ ॥ Raga Gaurhee 5, Baavan Akhree, 6:4 (P: 251).
|
SGGS Gurmukhi-English Dictionary |
stay, remain, persist, continue.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|