Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rėhan⒤. 1. ਰਹਿੰਦੇ। 2. ਰਹਿਣੀ। 3. ਰਹਿ ਸਕਦੇ। 1. remain. 2. life. 3. stay. ਉਦਾਹਰਨਾ: 1. ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ ॥ (ਰਹਿੰਦੇ ਹਨ). Raga Sireeraag 5, 70, 3:2 (P: 42). 2. ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ ॥ (ਰਹਿਣੀ). Raga Aaasaa, Kabir, 25, 1:2 (P: 482). 3. ਆਵਨਿ ਵੰਞਨਿ ਨਾ ਰਹਨਿ ਪੂਰ ਭਰੇ ਪਹੀਆਹ ॥ (ਮੁਕਦੇ). Raga Maaroo 1, Asatpadee 10, 2:2 (P: 1015).
|
Mahan Kosh Encyclopedia |
ਦੇਖੋ- ਰਹਣੀ। 2. ਰਹਿੰਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|