Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rėhmaaṇ⒰. ਰਹਿਮ ਕਰਨ ਵਾਲਾ, ਦਇਆਲੂ। merciful. ਉਦਾਹਰਨ: ਨਾਨਕ ਨਾਉ ਭਇਆ ਰਹਮਾਣੁ ॥ Raga Raamkalee 1, Asatpadee 1, 7:3 (P: 903).
|
Mahan Kosh Encyclopedia |
(ਰਹਮਾਣ, ਰਹਮਾਨ) ਅ਼. [رحمان] ਰਹ਼ਮਾਨ. ਵਿ. ਰਹ਼ਮ ਕਰਨ ਵਾਲਾ. ਦਯਾਲੁ. “ਨਾਨਕ ਨਾਉ ਭਇਆ ਰਹਮਾਣੁ.” (ਰਾਮ ਅ: ਮਃ ੧) 2. ਨਾਮ/n. ਕ੍ਰਿਪਾਲੁ ਕਰਤਾਰ. “ਭਿਸਤੁ ਨਜੀਕਿ ਰਾਖੁ, ਰਹਮਾਨਾ!” (ਭੈਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|