Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rahaa. 1. ਰਹਵਾਂ, ਰਹਾਂ। 2. ਰਿਹਾ। 1. remain. 2. become, have. ਉਦਾਹਰਨਾ: 1. ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ ॥ Japujee, Guru Nanak Dev, 1:2 (P: 1). 2. ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹ ਰਹਾ ਸਮਾਈ ॥ Raga Aaasaa, Kabir, 31, 2:1 (P: 483). ਮਨ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥ (ਰਿਹਾ ਹੈ). Raga Goojree 5, Vaar 4, Salok, Kabir, 1:2 (P: 509). ਹਮਰਾ ਝਗਰਾ ਰਹਾ ਨ ਕੋਉ ॥ Raga Bhairo, Kabir, 7, 1:1 (P: 1158).
|
SGGS Gurmukhi-English Dictionary |
[Var.] From Raha
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. dia. see ਰਾਗ tune, lilt.
|
Mahan Kosh Encyclopedia |
ਵਿ. ਰਹਿਆ। 2. ਠਹਿਰਿਆ. ਰੁਕਿਆ। 3. ਫ਼ਾ. [رہا] ਛੁੱਟਿਆ ਹੋਇਆ. ਮੁਕ੍ਤ. ਨਿਰਬੰਧ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|