Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rahaa-ee. 1. ਰਖੀ। 2. ਮੁਕ ਜਾਣਾ। 1. kept, remain, rid him, control. 2. cease. ਉਦਾਹਰਨਾ: 1. ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ ॥ Raga Sireeraag 1, 28, 1:2 (P: 24). ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥ (ਰਹਿੰਦੀ). Raga Gaurhee 9, 4, 1:2 (P: 219). ਸੀਤਲਾ ਠਾਕ ਰਹਾਈ ॥ (ਰਖੀ). Raga Sorath 5, 75, 1:3 (P: 627). ਜਤਨ ਕਰੈ ਬਿੰਦੁ ਕਿਵੈ ਨ ਰਹਾਈ ॥ (ਰਖ ਸਕਦਾ, ਰੋਕ ਸਕਦਾ). Raga Raamkalee 1, Asatpadee 6, 5:1 (P: 906). 2. ਏਕ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ ॥ Raga Raamkalee 1, Oankaar, 6:4 (P: 930). ਸਚੈ ਸਬਦਿ ਰਤੇ ਬੈਰਾਗੀ ਆਵਣੁ ਜਾਣੁ ਰਹਾਈ ਹੇ ॥ (ਰਹਿ ਜਾਂਦਾ ਭਾਵ ਮੁਕ ਜਾਂਦਾ ਹੈ॥). Raga Maaroo 3, Solhaa 1, 11:3 (P: 1044).
|
SGGS Gurmukhi-English Dictionary |
enabled to stay/ remain/ persist.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. process of or wages for ਰਹਾਉਣਾ.
|
Mahan Kosh Encyclopedia |
ਰੱਖੀ। 2. ਰਹੀ। 3. ਵਰਜੀ। 4. ਦੇਖੋ- ਰਿਹਾਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|