Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rahaa-ee-æ. 1. ਬਚ ਸਕਦੇ/ਟਿਕ ਸਕਦੇ/ਰਹਿ ਸਕਦੇ ਹਾਂ। 2. ਰਖਿਆ ਜਾ ਸਕਦਾ ਹੈ। 1. remain. 2. is, can be. ਉਦਾਹਰਨਾ: 1. ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥ Raga Sorath 5, 62, 3:3 (P: 625). 2. ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤ ਵਰਜਿ ਰਹਾਈਐ ॥ Raga Soohee 1, 8, 3:1 (P: 730).
|
SGGS Gurmukhi-English Dictionary |
stay, remain, persist, continue.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|