Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Rahaa-u. 1. ਰਹੋਂ। 2. ਟਿਕਿਆ ਹੋਇਆ ਹਾਂ। 3. ਰਹਿੰਦਾ ਹਾਂ। 1. abide. 2. live. 3. abide. ਉਦਾਹਰਨਾ: 1. ਭਾਈ ਰੇ ਗੁਰਮਤਿ ਸਾਚਿ ਰਹਾਉ ॥ Raga Sireeraag 3, 44, 1:1 (P: 30). 2. ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥ Raga Sireeraag 5, 82, 3:2 (P: 46). 3. ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥ Raga Soohee 4, Asatpadee 2, 8:2 (P: 759). ਜਿਉ ਤੂ ਰਾਖਹਿ ਤਿਵੈ ਰਹਾਉ ॥ Raga Basant 1, Asatpadee 4, 4:2 (P: 1189). ਸਦਾ ਸਚੇ ਕੇ ਗੁਣ ਗਾਵਾਂ ਭਾਈ ਸਦਾ ਸਚੇ ਕੈ ਸੰਗਿ ਰਹਾਉ ॥ (ਰਵਾਂ). Salok 3, 51:5 (P: 1419).
|
| Punjabi Translation | |
n.f. retrain; pause.
|
| SGGS Gurmukhi-English Dictionary |
1. pause. 2. stay, live! 3. stays, remains, persists, continues.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.f. retrain; pause.
|
|