Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rahi-aa. 1. ਰਿਹਾ। 2. ਬਾਕੀ ਬਚਿਆ। 3. ਮੁਕ ਗਈ, ਖਤਮ ਹੋ ਗਈ। 4. ਬਚ ਗਿਆ। 1. 2. remained. 3. ended, ceased. 4. saved. ਉਦਾਹਰਨਾ: 1. ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ Japujee, Guru Nanak Dev, 5:7 (P: 2). 2. ਗਇਆ ਭਰਮੁ ਰਹਿਆ ਪਰਮਾਨੰਦਾ ॥ Raga Gaurhee, Kabir, 20, 3:2 (P: 327). ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨ ਕਾ ਰਹਿਆ ਮੂਲੁ ॥ (ਰਹਿ ਗਿਆ, ਬਚ ਗਿਆ, ਪਕਾ ਹੋ ਗਿਆ). Raga Sorath 5, Asatpadee 2, 4:4 (P: 641). 3. ਜੋਤਿ ਮਿਲੀ ਸੰਗਿ ਜੋਤਿ ਰਹਿਆ ਘਾਲਦਾ ॥ Raga Goojree 5, Vaar 21:4 (P: 524). ਅਸਥਿਰੁ ਥੀਆ ਅੰਮ੍ਰਿਤ ਪੀਆ ਰਹਿਆ ਆਵਣ ਜਾਣੀ ॥ Raga Vadhans 5, Chhant 1, 1:4 (P: 576). 4. ਜਿਸੁ ਆਇਆ ਹਥਿ ਨਿਧਾਨੁ ਸੁ ਰਹਿਆ ਭਾਲਣੋ ॥ Raga Raamkalee 5, Vaar 13:5 (P: 963).
|
|