Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rahi-o. 1. ਮੁਕ ਗਿਆ। 2. ਰਿਹਾ ਹੈ। 3. ਰਹੋ। 4. ਬਚ ਰਿਹਾ (ਗਿਆ)। 5. ਰਹਿੰਦਾ ਹੈ। 6. ਰਹਿ ਗਿਆ, ਬਚਿਆ। 7. ਰਖੇ ਹਨ। 1. ended. 2. is, am. 3. abide, be in. 4. rid of. 5. remain. 6. remain. 7. holding fast. ਉਦਾਹਰਨਾ: 1. ਨਾਨਕ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ ॥ (ਮੁਕ ਗਿਆ). Raga Sireeraag 1, 28, 4:2 (P: 24). ਹਮਰਾ ਜੋਰ ਸਭੁ ਰਹਿਓ ਮੇਰੇ ਬੀਰ ॥ Raga Goojree 4, 7, 1:1 (P: 494). 2. ਪੂਰਨ ਪੂਰਿ ਰਹਿਓ ਸਭ ਜਾਇ ॥ Raga Gaurhee 5, 77, 4:2 (P: 178). ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥ (ਰਿਹਾ ਹਾਂ). Raga Devgandhaaree 9, 1, 1:2 (P: 536). 3. ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥ Raga Gaurhee 9, 2, 2:2 (P: 219). 4. ਜਨਮ ਮਰਨ ਤੁਝ ਤੇ ਰਹਿਓ ॥ Raga Gaurhee 5 Asatpadee 13, 6:2 (P: 241). ਸਾਧਸੰਗਤਿ ਭਗਵਾਨ ਭਜਨ ਬਿਨੁ ਕਹੀ ਨ ਸਚ ਰਹਿਓ ॥ (ਬਚ ਰਿਹਾ). Raga Gaurhee, Kabir, 59, 1:2 (P: 336). 5. ਰਹਿਓ ਝਝਕਿ ਨਾਹੀ ਪਰਵਾਨਾ ॥ Raga Gaurhee, Kabir, Baavan Akhree, 15:2 (P: 341). 6. ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥ Raga Todee, Naamdev, 2, 1:1 (P: 718). 7. ਏ ਦੁਇ ਅਖਰ ਨਾ ਖਿਸਹਿ ਸੋ ਗਹਿ ਰਹਿਓ ਕਬੀਰੁ ॥ Salok, Kabir, 171:2 (P: 1373).
|
|