Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rahee-æ. 1. ਵਸੀਏ, ਵਸੀਦਾ ਹੈ। 2. ਨਿਰੰਤਰ ਕਾਰਜ ਕਰਨਾ, ਰਹੀਏ। 3. ਰਹੀਏ, ਰਹਿ ਸਕੀਦਾ ਹੈ। 4. ਰਹਿਣਾ ਚਾਹੀਦਾ ਹੈ। 5. ਰਖੀਏ। 6. ਭਾਵ ਜੀਵੀਏ। 7. ਜਾਈਏ। 8. ਰਹਿੰਦਾ ਹੈ। 1. may(live); stay. 2. continue incessantly. 3. do without. 4. be. 5. take. 6. viz., live, be. 7. be, become. 8. abide. ਉਦਾਹਰਨਾ: 1. ਮਿਟਹਿ ਕਲੇਸ ਸੁਖੀ ਹੋਇ ਰਹੀਐ ॥ Raga Gaurhee 5, 93, 1:3 (P: 183). ਭਉ ਭਜਿ ਜਾਇ ਅਭੈ ਹੋਇ ਰਹੀਐ ॥ Raga Gaurhee, Kabir, 9, 1:2 (P: 325). ਕਿਉ ਰਹੀਐ ਉਠਿ ਚਲਣਾ ਬੁਝੁ ਸਬਦ ਬੀਚਾਰਾ ॥ (ਟਿਕੇ ਰਹਿ ਸਕਦੇ ਹਾਂ). Raga Maaroo 1, Asatpadee 6, 1:1 (P: 1012). 2. ਅਪਿਉ ਪੀਅਉ ਅਕਥੁ ਕਥਿ ਰਹੀਐ ॥ Raga Gaurhee 1, Asatpadee 15, 2:1 (P: 227). 3. ਹਰਿ ਬਿਨੁ ਕਿਉ ਰਹੀਐ ਗੁਰ ਸਬਦਿ ਪਛਾਨੇ ॥ Raga Bilaaval 1, 4, 1:4 (P: 796). 4. ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥ Raga Gaurhee, Kabir, 44, 1:2 (P: 332). ਜਿਸਹਿ ਬੁਝਾਏ ਸੋਈ ਬੂਝੇ ਬਿਨੁ ਬੂਝੇ ਕਿਉ ਰਹੀਐ ॥ (ਰਹਿਣ ਦਾ ਕੀ ਲਾਭ). Raga Gaurhee, Kabir, 51, 3:1 (P: 334). 5. ਤਜਿ ਬਾਵੇ ਦਾਹਨੇ ਬਿਕਾਰਾ ਹਰਿ ਪਦੁ ਦ੍ਰਿੜ ਕਰਿ ਰਹੀਐ ॥ Raga Gaurhee, Kabir, 51, 4:1 (P: 334). 6. ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥ Raga Dhanaasaree 1, 2, 5:1 (P: 661). ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ ॥ Raga Bilaaval 4, Asatpadee 3, 3:1 (P: 834). 7. ਹੋਇ ਰਹੀਐ ਸਗਲ ਕੀ ਰੀਨਾ ॥ Raga Gond 5, 11, 1:3 (P: 866). 8. ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥ Raga Raamkalee, Guru Nanak Dev, Sidh-Gosat, 2:3 (P: 938).
|
|