Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raaᴺḋʰ⒤. ਰਿੰਨ ਕੇ, ਪਕਾ ਕੇ। cooked. ਉਦਾਹਰਨ: ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ Raga Sorath Ravidas, 2, 2:1 (P: 658).
|
Mahan Kosh Encyclopedia |
ਕ੍ਰਿ. ਵਿ. ਰੰਧਨ ਕਰਕੇ. ਰਿੰਨ੍ਹਕੇ. ਰਾੱਧ ਕਰਕੇ. “ਰਾਂਧਿ ਕੀਓ ਬਹੁ ਬਾਨੀ.” (ਸੋਰ ਰਵਿਦਾਸ) ਕਈ ਵੰਨੀ (ਭਾਂਤ) ਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|