Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raa-isaa. ਕਥਾ, ਪ੍ਰਸੰਗ, ਸਿਫਤ ਸਾਲਾਹ ਦੀਆਂ ਗਲਾਂ। praise to the Lord. ਉਦਾਹਰਨ: ਰਾਇਸਾ ਪਿਆਰੇ ਕਾ ਰਾਇਸਾ ਜਿਤੁ ਸਦਾ ਸੁਖੁ ਹੋਈ ॥ Raga Tilang 1, Asatpadee 1, 1:1 (P: 725).
|
SGGS Gurmukhi-English Dictionary |
narration.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਡਿੰਗ. ਨਾਮ/n. ਰਾਯਸੋ. ਕਥਾ. ਇਤਿਹਾਸ. ਪ੍ਰਸੰਗ. ਕਥਾ ਦਾ ਰਹਸ੍ਯ. “ਰਾਇਸਾ ਪਿਆਰੇ ਕਾ ਰਾਇਸਾ.” (ਤਿਲੰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|