Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raa-ee. 1. ਰਤਾ ਵੀ, ਥੋੜਾ ਜਿਨਾ ਵੀ। 2. ਰਾਈ। 1. a bit, an iota. 2. mustard seed. ਉਦਾਹਰਨਾ: 1. ਬੋਲਹਿ ਸਾਚੁ ਮਿਥਿਆ ਨਹੀ ਰਾਈ ॥ Raga Gaurhee 1, Asatpadee 15, 1:1 (P: 227). 2. ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥ Raga Goojree 3, Vaar 4, Salok, Kabir, 1:1 (P: 509).
|
SGGS Gurmukhi-English Dictionary |
1. a bit, an iota. 2. mustard seed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. mustrad, chariock, Brassica arvensis white mustard Brassica hirta; leaf mustard, Brassica juncea; black mustard, Brassica niga; their tiny seeds.
|
Mahan Kosh Encyclopedia |
ਸੰ. ਰਾਜਿਕਾ ਅਥਵਾ- ਰਾਜਸਰਸ਼ਪ. ਸਰ੍ਹੋਂ ਦੀ ਜਾਤਿ ਦਾ ਇੱਕ ਅੰਨ. Brassica Juncea (Mustard). ਇਹ ਖਾਣ ਵਿੱਚ ਚਰਪਰੀ ਹੁੰਦੀ ਹੈ ਅਤੇ ਚਟਨੀ ਅਚਾਰ ਆਦਿ ਵਿਚ ਵਰਤੀਦੀ ਹੈ. ਰਾਈ ਬਹੁਤ ਦਵਾਈਆਂ ਵਿੱਚ ਭੀ ਵਰਤੀ ਜਾਂਦੀ ਹੈ. ਦੇਖੋ- ਰਾਈ ਲੂਣ ਵਾਰਨਾ। 2. ਵਿ. ਤਨਿਕ. ਥੋੜਾ. “ਮਨੁ ਟਿਕਣੁ ਨ ਪਾਵੈ ਰਾਈ.” (ਮਾਰੂ ਮਃ ੫) 3. ਨਾਮ/n. ਰਾਜਾ ਦੀ ਪਦਵੀ. ਰਾਇਪਨ। 3. ਰਾਣੀ. ਰਾਗ੍ਯੀ. “ਨਾਨਕ ਸਾ, ਸਭ ਰਾਈ.” (ਤਿਲੰ ਮਃ ੧) 5. ਰਾਜ੍ਯ ਵਿਭੂਤਿ. ਸੰ. ਰਯਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|