Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raakʰan. 1. ਰਖਨ, ਸੰਭਾਲਣ। 2. ਬਚਾਉਣ, ਰਖਿਆ ਕਰਨ ਦੇ। 3. ਬਚਾਉਣ ਵਾਲਾ, ਰਖਿਆ ਕਰਨ ਵਾਲਾ, ਰਖਿਅਕ। 1. preserve. 2. save, protect. 3. protector, saviour. ਉਦਾਹਰਨਾ: 1. ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ ॥ Raga Aaasaa, Kabir, 16, 3:1 (P: 479). 2. ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥ Raga Jaitsaree 5, Chhant 2, 1 Salok :2 (P: 704). 3. ਜਲ ਥਲ ਰਾਖਨ ਹੈ ਰਘੁਨਾਥ ॥ Raga Bhairo, Kabir, 18, 3:2 (P: 1162).
|
Mahan Kosh Encyclopedia |
(ਰਾਖਣ) ਸੰ. ਰਕ੍ਸ਼ਣ. ਰਖ੍ਯਾ ਕਰਨੀ. ਬਚਾਉਣਾ. ਪਾਲਨ. “ਰਾਖਣਹਾਰਾ ਅਗਮ ਅਪਾਰਾ.” (ਤੁਖਾ ਛੰਤ ਮਃ ੧) “ਰਾਖਨ ਕਉ ਦੂਸਰੁ ਨਹੀ ਕੋਇ.” (ਰਾਮ ਮਃ ੫) 2. ਧਾਰਣ. ਰੱਖਣਾ. “ਰਾਖਹੁ ਕੰਧ, ਉਸਾਰਹੁ ਨੀਵਾਂ.” (ਸੋਰ ਰਵਿਦਾਸ) 3. ਵਰਜਨ. ਰੋਕਣਾ. “ਜਨਮ ਮਰਨ ਗੁਰਿ ਰਾਖੇ ਮੀਤ.” (ਪ੍ਰਭਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|