Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raakʰahi. 1. ਰਖੇ, ਰਖਦਾ ਹਾਂ। 2. ਰਖੇਂ। 3. ਰਖਿਆ ਕਰੇਂ, ਬਚਾ ਲਏਂ। 4. ਸਾਂਭਦਾ, ਬਚਾਂਦਾ। 1. keep. 2. keep. 3. protect, save. 4. restraint. ਉਦਾਹਰਨਾ: 1. ਨਾਮੁ ਸਲਾਹਨਿ ਸਦ ਸਦਾ ਹਰਿ ਰਾਖਹਿ ਉਰ ਧਾਰਿ ॥ Raga Sireeraag 1, 8, 6:2 (P: 58). ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ ॥ (ਰਖਦਾ ਹੈ). Raga Gaurhee 1, Asatpadee 17, 1:1 (P: 228). 2. ਜਿਉ ਤੂੰ ਰਾਖਹਿ ਤਿਉ ਰਹਾ ਤੇਰਾ ਦਿਤਾ ਪੈਨਾ ਖਾਉ ॥ Raga Maajh 5, Din-Rain, 4:4 (P: 137). 3. ਹੋਇ ਸਹਾਈ ਜਿਸ ਤੂੰ ਰਾਖਹਿ ਤਿਸੁ ਕਹਾ ਕਰੇ ਸੰਸਾਰੁ ॥ Raga Goojree 5, 23, 2:2 (P: 500). ਮਾਰਹਿ ਰਾਖਹਿ ਏਕੁ ਤੂ ਬੀਜਉ ਨਹੀਂ ਥਾਉ ॥ (ਬਚਾ ਲਏ). Raga Maaroo 1, Asatpadee 3, 1:3 (P: 1010). 4. ਬਿੰਦੁ ਨ ਰਾਖਹਿ ਜਤੀ ਕਹਾਵਹਿ ॥ Raga Raamkalee 1, Asatpadee 2, 4:1 (P: 903).
|
SGGS Gurmukhi-English Dictionary |
keep, protect, save.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|