Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raakʰi-o. 1. ਰਖਿਆ, ਧਰਿਆ। 2. ਰਖਿਆ ਕੀਤੀ, ਬਚਾ ਲਿਆ। 3. ਰਖੀ ਬੈਠਾ ਭਾਵ ਕਰੀ ਬੈਠਾ ਹੈ। 1. kept, gave, placed. 2. saved, protected. 3. harbouring. ਉਦਾਹਰਨਾ: 1. ਬਾਹਰਿ ਰਾਖਿਓ ਰਿਦੈ ਸਮਾਲਿ ॥ (ਰਖਿਆ). Raga Gaurhee 5, 157, 1:1 (P: 197). ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹ ॥ (ਰਖਿਆ ਹੋਵੇ). Raga Aaasaa 5, 123, 3:1 (P: 402). ਲੇ ਰਾਖਿਓ ਰਾਮ ਜਨੀਆ ਨਾਉ ॥ (ਰਖ ਦਿੱਤਾ, ਧਰ ਦਿੱਤਾ). Raga Aaasaa, Kabir, 33, 1:2 (P: 484). ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ ॥ (ਰਖਣ/ਧਰਨ ਨਾਲ). Raga Bilaaval 9, 3, 2:1 (P: 831). 2. ਕਰ ਮਸਤਕਿ ਧਾਰਿ ਰਾਖਿਓ ਕਰਿ ਅਪੁਨਾ ਕਿਆ ਜਾਨੈ ਇਹੁ ਲੋਕੁ ਅਜਾਨਾ ॥ Raga Aaasaa 5, 7, 1:2 (P: 372). 3. ਇਸੁ ਊਪਰਿ ਲੇ ਰਾਖਿਓ ਗੁਮਾਨ ॥ Raga Aaasaa 5, 14, 3:2 (P: 374).
|
SGGS Gurmukhi-English Dictionary |
1. kept, protected, saved. 2. placed at, put at.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|