Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raakʰee. 1. ਬਚਾ ਲਈ, ਰਖੀ। 2. ਰਖੀ, ਧਰੀ। 3. ਭਾਵ ਵਰਤਾਈ, ਜਾਹਰ ਕੀਤੀ। 1. protect, preserves. 2. keep. 3. kept, manifested. ਉਦਾਹਰਨਾ: 1. ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦ ॥ Raga Sireeraag 5, 82, 4:2 (P: 46). ਉਦਾਹਰਨ: ਪੂਰੀ ਰਹੀ ਜਾ ਪੂਰੈ ਰਾਖੀ ॥ Raga Gaurhee 5, 114, 1:1 (P: 188). 2. ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥ Raga Sireeraag 4, Vaar 12:2 (P: 87). ਬਿਨਵੰਤਿ ਨਾਨਕ ਟੇਕ ਰਾਖੀ ਜਿਤੁ ਲਗਿ ਤਰਿਆ ਸੰਸਾਰੇ ॥ Raga Gaurhee 5, Chhant 2, 4:6 (P: 248). 3. ਉਸਤਤਿ ਕਰਹੁ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥ (ਟਿਕਾ ਰਖੀ). Raga Sorath 5, 53, 3:1 (P: 622).
|
SGGS Gurmukhi-English Dictionary |
1. protected, saved, kept. 2. placed at, put at. 3. made to manifest.
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. guard, keeper, caretaker, guardsman, watchman, sentry, sentinel, custodian, protector, defender. protection, defence, watch, guard vigil, same as ਰੱਖੜੀ.
|
Mahan Kosh Encyclopedia |
ਦੇਖੋ- ਰਖਵਾਲੀ। 2. ਦੇਖੋ- ਰੱਖੜੀ। 3. ਰੱਖਣਾ ਕ੍ਰਿਯਾ ਦਾ ਭੂਤਕਾਲ. ਰੱਖੀ. “ਰਾਖੀ ਪੈਜ ਮੇਰੈ ਕਰਤਾਰਿ.” (ਗਉ ਮਃ ੫) 4. ਰਖ੍ਯਾ ਦੇ ਬਦਲੇ ਦਿੱਤੀ ਰਕਮ ਜਿਨਸ ਅਥਵਾ- ਜਾਗੀਰ ਆਦਿ. “ਕੇਤਿਕ ਰਾਖੀ ਲਗੇ ਸੁਦੇਨ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|